shayari4u shayari4u

🌹ਮੈ ਬਚੜਾ ਤੇਰਾ

🌹ਮੈ ਬਚੜਾ ਤੇਰਾ ਭੁੱਲਣਹਾਰ ਪੀਰਾਂ🌹
🌹ਬਾਹ ਫੜ ਕੇ ਮੈਨੂੰ ਤਾਰ ਦਿਉ🌹
🌹ਤੜਫ ਰਿਹਾ ਹਾਂ ਮੈ ਕੱਲਯੁੱਗ ਦੇ ਸਮੇਂ ਚ🌹
🌹ਮੇਰੀ ਜ਼ਿੰਦਗੀ ਨੂੰ ਦਾਤਾ ਜੀ ਸਵਾਂਰ ਦਿਉ🌹
🌹ਡੋਲਾ ਨਾ ਮੈ ਕਦੇ ਵੀ ਫਿਰ ਜਿੰਦਗੀ ਚ🌹
🌹ਇਕ ਨਿਗਾਹ ਮਿਹਰ ਦੀ ਦਾਤਾ ਜੀ ਮੇਰੇ ਤੇ ਮਾਰ ਦਿਉ🌹
🌹ਮਾਲਕ ਸੱਭ ਦੀਆਂ ਝੋਲੀਆਂ ਭਰੇ ਜੀ 🌹

🕌 ਜੈ ਪੀਰਾਂ ਦੀ ਜੀ 🕌