ਕਹਿੰਦੇ ਜੀਸ ਨੂੰ #Amritsar ਵਾਲਾ ਮਿੱਠਾ ਜਿਹਾ ਹੱਸਦਾ ਗੱਬਰੂ, ਕਰਦਾ ਜਿਹੜਾ ਨਕਲ ਹੁਕਮ ਦੀ ਚਿੜੀ ਦਾ ਯਕਾ ਹੋਊ। ਤੇਰੇ ਪਿੰਡ ਚਰਚਾ #ਸਾਬ ਦਾ ਹੁੰਦਾ ਤਾਂ ਪੱਕਾ ਹੋਊ। ਜਿਹੜਾ ਸਾਡਾ ਨੌਂ ਨਹੀਂ ਜਾਣਦਾ ਉਹ ਵੈਲੀ ਕੋਈ ਕੱਚਾ ਹੋਊ!!!! ❤️💚❤️💚❤️❤️