ਸੋਹਣੇ ਦਿਲ❤️ ਵਾਲੀ ਦੀ ਆ ਭਾਲ ਯਾਰ ਨੂੰ , ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ 😟.. ਪਹਿਲੇ☝️ ਦਰਜੇ ਤੇ ਆਪਾ ਮਾਪੇ ਰੱਖੀ ਦੇ , ਦੂਜੇ ✌️ਦਰਜੇ ਤੇ ਮੇਰੇ ਯਾਰ ਬੱਲੀਏ.....