ਜੇ ਮੈਂ ਭੁਲਣਹਾਰ ਹਾਂ ਤਾਂ ਮੈਨੂੰ ਬਖਸ਼ ਲਈ ਦਾਤਿਆ, ਪਰ ਆਪਣੇ ਤੋਂ ਕਦੀ ਦੂਰ ਨਾ ਕਰੀ, ਜਪਦਾ ਰਹਾ ਤੇਰਾ ਨਾਮ ਹਰ ਵੇਲੇ ਇਹ ਕਿਰਪਾ ਮੇਰੇ ਤੇ ਬਣਾਈ ਰੱਖੀ Kirpa kreo apne Bache te 🙏