ਝਲਕ ਤੇਰੀ ਨੂੰ ਮੈਂ ਸਹਿਣ ਜੋਗਾ ਹੋ ਗਿਆ ਗੂੰਗਾ ਸਾਂ ਹੁਣ ਕੁਝ ਕਹਿਣ ਜੋਗਾ ਹੋ ਗਿਆ ਰਹਿਮਤ ਤੇਰੀ ਦਾ ਸਦਕਾ ਏ ਮੇਰੇ ਸਾਂਈ ਅੱਜਕਲ ਬੰਦਿਆਂ 'ਚ ਬਹਿਣ ਜੋਗਾ ਹੋ ਗਿਆ