ਪਿਆਰੇ ਨੇ ਮਸ਼ੂਕਾ👰 ਵਾਂਗੂ, ਚਲਦੇ ਬੰਦੂਕਾ ਵਾਂਗੂ, ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ, ਉਹ ਜਿਉਂਦੇ ਰਹਿਣ ਯਾਰ, ਯਾਰ ਤਾ ਕਲੇਜੇ ਹੁੰਦੇ ਨੇ....