shayari4u shayari4u

ਸ਼ਿਵ-ਰਾਤਰੀ ਅਾੲੀ ੲੇ, ਗੱਲ

ਸ਼ਿਵ-ਰਾਤਰੀ ਅਾੲੀ ੲੇ,
ਗੱਲ ਹੈ ਨੀ ਓਹਲੇ ਦੀ,
ਜੈ ਜੈਕਾਰ ਬੁਲਾਓ ਭਗਤੋ,,
ਸ਼ੰਕਰ ਭੋਲ਼ੇ ਦੀ,,,

ਸਮੂਹ ਦੇਸ਼.ਵਾਸੀਅਾਂ ਨੂੰ ,
ਮਹਾਂ-ਸ਼ਿਵਰਾਤਰੀ ਦੀਅਾਂ ਢੇਰ ਸਾਰੀਅਾਂ ਮੁਬਾਰਕਾਂ ਜੀ,,