ਯਾਰਾ ਦੀਆ #ਯਾਰੀਆ, ਕੋਈ ਖੋਜ਼ ਨਹੀ ਹੁੰਦੀਆ, ਇਹ ਜਣੇ ਖਣੇ ਨਾਲ, ਹਰ ਰੋਜ਼ #ਨਹੀ ਹੁੰਦੀਆ, ਆਪਣੀ #ਜਿੰਦਗੀ ਵਿੱਚ ਮੇਰੀ ਮੋਜ਼ੁਦਗੀ ਫਜੂਲ ਨਾ ਸਮਝੀ , ਕਿਉਕੀ ਪੱਲਕਾ, ਕਦੀ ਅੱਖਾ ਤੇ #ਬੌਜ਼ ਨਹੀ ਹੁੰਦੀਆ,