#ਦੇਸੀ ਦਿਲਦਾਰ ਹਾਂ, ਯਾਰਾਂ ਦੇ ਯਾਰ ਆਂ,,, ਸਿਰੇ ਦੇ #ਸ਼ਿਕਾਰੀ ਆਂ, ਅੱਤ ਦੇ ਵਪਾਰੀ ਆਂ ਆਦਤ ਨਈ ਕਿਸੇ ਨਾਲ #Flirt ਕਰਨ ਦੀ... ਪਰ ਸੁਭਾਹ ਦੇ ਜ਼ਰੂਰ ਅਸੀਂ ਖੁੱਲੇ ਆਂ ਸ਼ੋਂਕ ਨਈ ਕੁੜੀਆਂ ਪਿੱਛੇ ਘੁਮਣ ਦਾ..... ਯਾਰਾਂ ਨਾਲ ਲੁੱਟਦੇ ਅਸੀਂ ਬੁੱਲੇ ਆ....!!! 😎