ਏਧਰ ਕਣਕਾਂ, ਓਧਰ ਕਣਕਾਂ, ਵਿੱਚ ਕਣਕਾਂ ਦੇ ਗੰਨੇ… ਵੇ ਮੈਂ ਨੱਚਾਂ ਹਾਣੀਆਂ, ਖੇਤਾਂ ਦੇ ਬੰਨੇ-ਬੰਨੇ… ਵੇ ਮੈਂ ਨੱਚਾਂ ਹਾਣੀਆਂ, ਖੇਤਾਂ ਦੇ ਬੰਨੇ-ਬੰਨੇ…