ਜੱਟਾਂ ਦੇ ਪੁੱਤ ਜਾਣ ਬਾਹਰ ਨੂੰ, ਗਹਿਣੇ ਰੱਖਣ ਜਮੀਨਾਂ… ਦੋ-ਦੋ ਸ਼ਿਫ਼ਟਾਂ ਕੰਮ ਨੇ ਕਰਦੇ, ਬਣ ਕੇ ਆਪ ਮਸ਼ੀਨਾਂ… ਥੱਕੇ ਹੋ ਕੇ ਵਿਆਹ ਕਰਵਾਉਂਦੇ, ਲੱਭ ਕੇ ਨਾਰ ਹਸੀਨਾਂ… ਦੇਸੀ ਕੁੜੀਆਂ ਦੇ, ਫੇਰ ਪਵਾਉਂਦੇ ਜੀਨਾਂ… ਦੇਸੀ ਕੁੜੀਆਂ ਦੇ, ਫੇਰ ਪਵਾਉਂਦੇ ਜੀਨਾਂ…