ਕੱਲੇ ਬੈਠ ਕੇ ਮਹਿਫਲਾਂ ਨੂੰ ਯਾਦ ਕਰਾਂਗੇ ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ ਨਾਂ ਮਿਲਿਆ ਸੀ ਨਾਂ ਮਿਲੇਗਾ ਤੇਰੇ ਜਿਹਾ ਪਿਆਰ ਅੱਜ਼ ਹੀ ਨਹੀ ਹਮੇਸ਼ਾ ਇਸ ਗੱਲ ਤੇ ਨਾਜ਼ ਕਰਾਂਗੇ