ਵੈਬਲੇ ਦਾ ਹਥਿਆਰ , ਮੇਰਾ ਕੱਲਾ ਕੱਲਾ ਯਾਰ, ਡਾਹੁੰਦੇ ਹਿੱਕ ਨਾਲ ਹਿੱਕ,ਪਿੱਛੇ ਕਰਦੇ ਨੀ ਵਾਰ। ਬੱਸ ਰੱਬ ਤੇ ਯਕੀਨ ,ਨਾ ਰੱਖੀ ਕਿਸੇ ਨਾਲ ਖਾਰ, ਹੁੰਦਾ ਜੇਡ ਸਕਿਯੋਰਟੀ ਤੋਂ ਵੱਧ ਹੌਂਸਲਾ। ਜਦੋਂ ਬੋਂਸਰਾਂ ਜੇ ਨਾਲ ਯਾਰ ਤੁਰਦੇ ਨੇ ਚਾਰ।