shayari4u shayari4u

ਸਵੇਰ ਦਾ ਠੰਢਾ

ਸਵੇਰ ਦਾ ਠੰਢਾ ਮੌਸਮ ਜਿਵੇਂ ਜੰਨਤ ਦਾ ਅਹਿਸਾਸ ,
ਅੱਖਾਂ ਚ ਨੀਂਦ ਤੇ ਚਾਹ ਦੀ ਤਲਾਸ਼ ,
ਉਠਣ ਦੀ ਮਜ਼ਬੂਰੀ ,
ਥੌੜਾ ਹੋਰ ਸੋਣ ਦੀ ਆਸ ,
ਉਠਣ ਤੋਂ ਬਾਅਦ ਹੁਣ ਕੀ ਕਰਨਾ ਖਾਸ ,
ਸਵੇਰੇ ਸਵੇਰੇ ਜੁਬਾਣ ਤੇ ਬਸ
ਵਾਹਿਗੁਰੂ ਵਾਹਿਗੁਰੂ ਨਾਮ ਰਹੇ ,
ਮੰਗਾਂ ਖੈਰ ਮੈਂ ਸਭ ਦੀ ਤੇ ਉਮੀਦ ਕਰਾਂ ਤੁਹਾਡਾ ਸਭ ਦਾ ਦਿਨ ਖੁਸ਼ਹਾਲ ਰਹੇ .....

ਸ਼ੁਭ ਸਵੇਰ ਦੋਸਤੋ ..!
*****