Inder Inder

ਸੂਟ ਘੈਂਟ ਜੇ

ਸੂਟ ਘੈਂਟ ਜੇ ਦਵਾਦੁ, ਪੈਰੀ ਝਾਂਜਰਾਂ ਪਵਾ ਦੁ,
ਲੇਹ ਦੁ ਤਿੱਲੇ ਵਾਲੀ ਜੁਤੀ, Down Town ਵੀ ਘੁਮਾਦੁ,
ਦਿੱਲ FORD ਵਾਂਗੂ ਪੂਰਾ ਦਮ ਦਾਰ ਕੁੜੀਏ ਨੀ,
ਪਰ Budgetaan ਨਾਲ ਹੁੰਦੇ ਨੀ ਪਿਆਰ ਕੁੜੀਏ ਨੀ,
ਪਰ Budgetaan ਨਾਲ ਹੁੰਦੇ ਨੀ ਪਿਆਰ ਕੁੜੀਏ ਨੀ,
Jatt already ਹੁੰਦੇ ਨੇ ਸਟਾਰ ਕੁੜੀਏ ਨੀ, ਪਰ Budgetaan ਨਾਲ x2

ਹੁਣ ਸੈੱਟ ਕਾਮ ਕਾਰ , ਸੂਟ ਲੇਲਾ ਹੋਰ 4,
ਠੁਕ ਜੱਟ ਬਣਾਈ ਭਾਵੇ ਇਥੇ ਭਾਵੇ ਬਾਹਰ, ORKUT ਤੋਂ ਹੀ Followers ਨੇ ਹਾਜਰ ਕੁੜੀਏ ਨੀ
ਪਰ Budgetaan ਨਾਲ ਹੁੰਦੇ ਨੀ ਪਿਆਰ ਕੁੜੀਏ ਨੀ,

ਜੇ ਤੁ ਲਿਖੀ ਜੱਟ ਲੇਖੇ, ਟੁੱਟੀ FD ਨਾ ਦੇਖੇ,
ਹਰ ਸ਼ੋਂਕ ਮੈਂ ਪੁਗਾਉ, ਰਹੀ ਸੋਹਰੇ ਭਾਵੇ ਪੇਕੇ,
ਤੈਨੂੰ ਕੰਗਣੇ ਨਾਲ ਲੇਹ ਦੁ ਰਾਣੀਹਾਰ ਕੁੜੀਏ ਨੀ,
ਪਰ Budgetaan ਨਾਲ ਹੁੰਦੇ ਨੀ ਪਿਆਰ ਕੁੜੀਏ ਨੀ,
ਪਰ Budgetaan ਨਾਲ x 2