shayari4u shayari4u

ਵੱਡੇ face

ਵੱਡੇ face ਮਿਲੇ ਸਾਨੂੰ Facebook ਤੇ
ਕੋਈ ਕਹਿੰਦਾ ਕੁੜੀ ਮਰੇ ਸਾਡੀ ਘੈਂਟ ਲੁੱਕ ਤੇ
ਕੋਈ ਲੱਭਦੀ ਰਾਂਝਾ ਕੋਈ ਲੱਭਦਾ ਹੀਰ
ਅਸੀ ਖੁਸ਼ ਆ ਅਪਣੀ ਤਕਦੀਰ ਤੋਂ
ਸਕਿਆ ਤੋਂ ਵੱਧ ਪਿਆਰ ਮਿਲਿਆ
Facebook ਵਾਲੇ ਵੀਰ ਤੋਂ