ਇਹ ਦੁਨੀਆਂ ਮਤਲਬ ਖੋਰਾ ਦੀ ਕਈ ਵਰਤ ਲੈਂਦੇ ਨੇ ਯਾਰੀਆ ਨੂੰ ਛੱਡ ਦਿਲਾਂ ਹੁਣ ਕਿਸੇ ਦਾ ਨਹੀ ਕਰਨਾ ਸੱਗੂ ਹੱਥ ਜੋੜਦਾ ਏ ਗਰਦਾਰੀਆ ਨੂੰ