shayari4u shayari4u

ਬਿਨਾਂ ਪੱਤਿਅਾਂ ਤੋਂ

ਬਿਨਾਂ ਪੱਤਿਅਾਂ ਤੋਂ ਰੁੱਖ ਦੀ
ਛਾਂ ਨਾ ਹੁੰਦੀ
ਧੀਅਾਂ ਦਾ ਦੁੱਖ ਕਿਸੇ ਨੇ
ਸਮਝਣਾਂ ਸੀ
ਜੇ ਦੁਨੀਅਾਂ ਤੇ ਮਾਂ ਨਾ ਹੁੰਦੀ