ਕਿਸੇ ਦੀ ਚੜਾਈ ਦੇਖ ਖੁਸ਼ ਹੋਣਾ ਚੰਗੀ ਗੱਲ, ਦੁਖੀ ਹੋ ਕੇ ਖੂਨ ਨੂੰ ਸੁਕਾ ਲਓ ਜਿੰਨਾ ਮਰਜ਼ੀ ਘਰ ਦੀ ਜ਼ਮੀਨ ਬਿਨਾਂ ਸ਼ਾਨ ਨਹੀਓ ਜੱਟ ਦੀ, ਮਾਮਲੇ ਵਟਾਈਆਂ ਉਤੇ ਵਾਹ ਲਓ ਜਿੰਨੀ ਮਰਜ਼ੀ ਬਿਨਾਂ ਬਾਈ ਮੁਕੱਦਰਾਂ ਦੇ ਗੀਤ ਨਹੀਓ ਹਿੱਟ ਹੁੰਦੇ, 'ਕੁੰਢੇ ਧਾਲੀਵਾਲ' ਤੋਂ ਲਿਖਾ ਲਓ ਜਿੰਨੇ ਮਰਜ਼ੀ