ਜੋ ਬਣਦਾ ਸੋ ਖਾ ਲਈਦਾ,,, ਔਖੇ-ਸੌਖੇ ਵੇਲੇ ਰੱਬ ਧਿਆ ਲਈਦਾ,, ਸੁਪਨੇ ਪੂਰੇ ਕਰਨੇ ਨੇ ਮਾਪਿਆਂ ਦੇ,, ਇਹ ਸੋਚ ਕੇ ਕੰਮ ਨੂੰ ਹੱਥ ਪਾ ਲੀਦਾ,, ਜਦ ਪਿੰਡ ਦੀ ਫੋਟੋ ਦੇਖ ਲੈਂਦੇ ਆ,, ਫਿਰ ਹੱਲਾ ਛੇਰੀ ਆਉਂਦੀ ਆ,, ਜਦ ਕੋਈ ਚੀਜ ਬਣਦੀ ਸਵਾਦ ਨਹੀਂ,, ਫਿਰ ਬੇਬੇ ਚੇਤੇ ਆਉਂਦੀ ਆ,,, 😎😎😎😎😎 😁😁😁