ਜੇ ਬੰਦਾ #ਯਾਦਾਂ ਦੇ ਸਹਾਰੇ ਜੀਣ ਲੱਗ ਜੇ ਤਾਂ ਉਹ ਛੇਤੀ ਹੀ #ਦੁਨੀਆ ਤੋ ਚਲਾ ਜਾਂਦਾ ਜੇ ਬੰਦਾ #ਜ਼ਹਿਰ ਦਾ ਪਿਆਲਾ ਪੀਣ ਲੱਗ ਜੇ ਤਾਂ ਉਹ #ਮੌਤ ਦੀ ਗੋਦ ਵਿਚ ਚਲਾ ਜਾਂਦਾ ਜੇ #ਯਾਰਾਂ ਦੀਆਂ ਯਾਰੀਆਂ ਸਦਾ #ਕੈਮ ਰਹਿੰਦੀਆਂ ਤਾਂ ਬੰਦਾ 100 ਸਾਲ ਤੋਂ ਵੀ ਵੱਧ ਜੀ ਜਾਂਦਾ...😘😘