#ਕੱਚ ਵਰਗੀ ਨਹੀਂ ਹੁੰਦੀ #ਦੋਸਤੀ ਸਾਡੀ, ਅਸੀਂ #ਉਮਰਾਂ ਤੱਕ #ਪਛਾਣ ਰੱਖਦੇ ਹਾਂ ਅਸੀ ਤਾਂ ਉਹ #ਫੁੱਲ ਹਾਂ ਯਾਰਾਂ ਜੋ #ਟੁੱਟ ਕੇ ਵੀ ਟਾਹਣੀਆ ਦਾ #ਮਾਣ ਕਰਦੇ ਹਾਂ