ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ☝ ਸਦਾ #ਵਿਚਾਰ ਰੱਖੀਏ ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ❤ ਦਿਲ ਵਿੱਚ ਖਾਰ ਰੱਖੀਏ