ਕਰਦੇ ਨਹੀਂ ਕਦੇ ਸ਼ਿਕਾਇਤ ਰੱਬ ਅੱਗੇ, ਕਿਉਂਕਿ ਰੱਬ ਨੇ ਨਹੀਂ ਰੱਖੀ ਕੋਈ ਥੋੜ੍ਹ ਕੁੜੈ, ਹੋ ਜਾਂਦੀ ਨਿਗਾਹ ਸਿੱਧੀ ਫਿਰ ਉਸ ਮਾਲਕ ਦੀ, ਜੇ ਬੰਦੇ ਦੇ ਦਿਲ ਵਿੱਚ ਨਾ ਹੋਵੇ ਰੋੜ ਕੁੜੈ... ਪਵਾਰ.