shayari4u shayari4u

(ਮਾਂ) ਮਾਂ ਨਹੀਂ ਕਹਿੰਦੀ

(ਮਾਂ)
ਮਾਂ ਨਹੀਂ ਕਹਿੰਦੀ ਮੈਨੂੰ ਰੋਟੀ ਦੇ ,
ਮਾਂ ਕਹਿੰਦੀ ਬੱ ਸ ਤੂੰ ਭੁੱਖਾ ਨਾ ਸ਼ੋ,
ਮਾਂ ਨਹੀਂ ਕਹਿੰਦੀ ਮੇਰੇ ਹੰਝੂ ਪੂੰਝ,
ਮਾਂ ਕਹਿੰਦੀ ਬਸ ਤੂੰ ਨਾਂ ਰੋ,
ਮਾਂ ਨਹੀਂ ਕਹਿੰਦੀ ਮੇਰੇ ਪੈਰੀਂ ਹੱਥ ਲਾਇਆ ਕਰੋ,
ਮਾਂ ਕਹਿੰਦੀ ਬਸ ਹਿੱਕ ਨਾਲ ਲਾਇਆ ਰੀਆ ਕਰੋ,
ਮਾਂ ਨਹੀਂ ਕਹਿੰਦੀ ਮੈਨੂੰ ਮਹਾਨ ਕਹਿ ,
ਮਾਂ ਕਹਿੰਦੀ ਮੈਨੂੰ ਮਾਂ ਕਹਿ