ਦੋਸਤ ਹੁਣ ਥੱਕਣ ਲੱਗ ਪੲੇ ਨੇ
ਕਿਸੇ ਦਾ ਪੇਟ ਨਿਕਲ ਅਾੲਿਅਾ ਹੈ
ਕਿਸੇ ਦੇ ਵਾਲ ਪੱਕਣ ਲੱਗ ਗੲੇ ਨੇ
ਸਾਰਿਅਾਂ ਤੇ ਭਾਰੀ ਜਿੰਮੇਵਾਰੀ ਹੈ
ਸੱਭ ਨੂ ਕੋੲੀ ਛੋਟੀ ਮੋਟੀ ਬਿਮਾਰੀ ਹੈ
ਦਿਨ ਭਰ ਜਿਹੜੇ ਭੱਜਦੇ ਦੋੜਦੇ ਸੀ
ਓਹ ਹੁਣ ਚੱਲਦੇ ਚੱਲਦੇ ਰੁੱਕਣ ਲੱਗ ਗੲੇ ਨੇ
ਕਿਸੇ ਨੂ ਲੋਨ ਦੀ ਕਿਸ਼ਤ ਦਾ ਫਿਕਰ ਹੈ
ਤੇ ਕਿਤੇ ਹੈਲਥ ਟੈਸਟ ਦਾ ਜਿਕਰ ਹੈ
ਫੁਰਸਤ ਦੀ ਸੱਭ ਕੋਲ ਕਮੀ ਹੈ
ਜਾਂ ਕਿਸੇ ਅੱਖ ਚ ਨਮੀ ਹੈ
ਕੱਲ ਜਿਹੜੇ ਪਿਅਾਰ ਦੇ ਖੱਤ ਲਿਖਦੇ ਸੀ
ਅੱਜ ਬੀਮੇ ਦੇ ਫਾਰਮ ਭਰਮ ਲੱਗ ਪੲੇ ਨੇ
ਪਰ ੲਿਹ ਹਕੀਕਤ ਹੈ ਦੋਸਤ ਹੁਣ ਥੱਕਣ ਲੱਗ ਪੲੇ ਨੇ ॥