ਜੇ ਪਹਿਲੀ ਵਾਰ 💃 ਕੁੜੀਏ ਤੂੰ ਹਾਂ ਨੀ ਕਰਨੀ ਦੂਜੀ ਵਾਰੀ 👳 ਸਰਦਾਰ ਵੀ ਪੁੱਛਣ ਆਉਂਦਾ ਨੲੀ.. ਚਾਨ-ਚੱਕ ਟੱਕਰੇ ਤਾਂ ਦੇਖ ਲੲੀਦਾ, ਐਵੇ ਅੱਗੇ ਪਿੱਛੇ ਗੇੜੀਆ 🏍 ਮੈਂ ਲਾਉਂਦਾ ਨਈ..