ਜਿਹੜੀ ਟਾਹਣੀ ਨੂੰ ਮੈ ਪਸੰਦ ਜਿਹਾ ਕਰਦਾ
ਉਹ ਪਹਿਲਾਂ ਹੀ ਫੁੱਲਾਂ ਨਾਲ ਭਰੀ ਹੁੰਦੀ ਆ
ਆਪਣੇ ਹੀ ਆਪ ਰੱਬ ਕਿਸੇ ਨਾਲ ਮਿਲਾ ਦੂ ਗਾ
ਏਦਾਂ ਦੀ ਸੋਚ ਮੇਰੀ ਰੱਬ ਨੇ ਕਰੀ ਹੁੰਦੀ ਆ
ਜਦੋਂ ਲੰਘ ਜਾਦਾ ਟੈਮ ਫਿਰ ਪਲੇ ਰਹਿ ਜਾਦੇ ਵਹਿਮ ×2
ਇਹੋ ਜਹੀਆਂ ਗੱਲਾਂ ਕਰਕੇ ਦਿਮਾਗ ਦੀ ਗਰਾਰੀ ਜਹੀ ਅੜੀ ਹੁੰਦੀ ਆ ...
ਜਿਹੜੀ ਟਾਹਣੀ ਨੂੰ ਮੈ ਪਸੰਦ ਜਿਹਾ ਕਰਦਾ
ਉਹ ਪਹਿਲਾਂ ਹੀ ਫੁੱਲਾਂ ਨਾਲ ਜੁੜੀ ਹੁੰਦੀ ਆ
ਜਿਹੜੀ ਟਾਹਣੀ ਨੂੰ ਮੈ ਪਸੰਦ ਜਿਹਾ ਕਰਦਾ
ਉਹ ਪਹਿਲਾਂ ਹੀ ਫੁੱਲਾਂ ਨਾਲ ਭਰੀ ਹੁੰਦੀ ਆ...