ਰੱਬ ਜੀ ਹੋਰ ਕੁੱਝ ਭਾਵੇ ਤੁਸੀ ਨਾ ਦਿਉ , ਪਰ ਮਾ-ਪਿਉ ਸਾਰੀ ਉਮਰ ਲਈ ਦਿਉ, ਉਹ ਇਨਸਾਨ ਕੱਖਾ ਤੋ ਲੱਖ ਬਣ ਜਾਦਾ, ਜਿਸ ਉੱਤੇ ਮਾਪਿਆ ਦਾ ਹੱਥ ਹੁੰਦਾ🙏