shayari4u shayari4u

ਜੇ ਸਵੇਰੇ ਉੱਠ

ਜੇ ਸਵੇਰੇ ਉੱਠ ਦਿਆ ਹੀ #ਮਾਂ ਦਿਖ ਜਾਵੇ
ਤਾ ਸਾਰਾ ਦਿਨ ਵਧੀਆ ਲੰਘਦਾ,
ਮਾ ਤੂੰ ਮੇਰੀ ਪਿਆਰੀ ਮਾ
,ਸਭ ਰਿਸਤੇ ਝੂਠੇ ਨੇ ,ਇਕ ਸੱਚਾ ਰਿਸਤਾ ਮਾ ਦਾ ❤