ਪੱਟ ਨੀਂ ਹੋਣੇਂ ਜਿਹੜੇ ਝੰਡੇ, ਜ਼ੁਲਮ ਦੀ ਹਿੱਕ ਵਿਚ ਗੱਡ ਦਿਆਂਗੇ, ਐਵੇਂ ਨਾ ਸਮਝੀਂ ਜਦੋਂ ਉੱਤਰੇ ਮਦਾਨ ਵਿੱਚ , ਰੜਕਾਂ ਸੱਭ ਦਿਆਂ ਕੱਢ ਦਿਆਂਗੇ।