ਸੱਚੀ ਗੱਲ ਮੇਰੀ ਆਪਣੀ ਸਕੂਲ ਵਿੱਚ ਜਦੋਂ ਮੈਂ +2 ਵਿਚ ਸਾਇੰਸ ਰੱਖੀ ਓਦੋਂ ਸਾਇੰਸ ਵਾਲੀ ਮੈਡਮ ਨੇ ਕਲਾਸ ਵਿਚ ਪੁਛਿਆ Rainbow ਕਦੋਂ ਹੁੰਦੀ ਹੈ ਸਾਰਿਆਂ ਬਾਰਿਸ਼ ਦਾ ਨਾਮ ਲਿਆ ਇਕਲਾ ਮੈਂ ਹੀ ਇਹ ਕਿਹਾ ਜਦੋ ਮੈ ਮੱਝ ਤੇ ਮੋਟਰ ਨਾਲ ਪਾਣੀ ਪਾਉਂਦਾ✍️Nihal Singh 👈 🤣