ਸ਼ਾਮ ਚਾਸ਼ਣੀ ਮਿਲ਼ਾ ਕੇ ਦਿੰਦੀ ਚਿੱਠੀਆਂ ! ਬੜੇ ਔਖੇ ਹੋ ਕੇ ਚਾਵਾਂ ਨੇ ਨਜਿੱਠੀਆਂ ! ਸੱਚੀਂ ਮਹਿਰਮਾਂ ਦੇ ਨਾਲ਼ ਲਈਆਂ ਸਾਹਾਂ ਵੀ ਗੁੜ ਸ਼ਹਿਦ ਗੁਲਕ਼ੰਦ ਨਾਲ਼ੋਂ ਮਿੱਠੀਆਂ...