JaiDeep SinGh Sahota JaiDeep SinGh Sahota

ਬੀਬੀਅਾਂ ਦੀਅਾਂ New

ਬੀਬੀਅਾਂ ਦੀਅਾਂ New ਬੋਲੀਅਾਂ👇😜

ਪਾਓ ਬੋਲੀਅਾਂ ਕਰੋ ਚਿੱਤ ਰਾਜ਼ੀ,
ਟੈਨਸ਼ਨਾਂ ਨੂੰ ਪਰ੍ਹੇ ਰੱਖ ਦਿਓ!
😁😀😁😀😂🤣😂🤣

1. ਬਾਰੀ ਬਰਸੀ ਖੱਟਣ ਗਿਅਾ ਸੀ, ਖੱਟ ਕੇ ਲਿਅਾਂਦਾ ਝੋਨਾ,
ਪਰ੍ਹਾਂ ਹੋ ਕੇ ਖੰਘ ਸੋਹਣਿਅਾ, ਕਿਤੇ ਕਰ ਨਾ ਦੇੲੀਂ ਕੋਰੋਨਾ!

2. ਖੱਟ ਕੇ ਲਿਅਾਂਦੀ ਰਾੲੀ,
ਕੋਰੋਨਾ ਤੋਂ ਡਰਦੀ ਵੇ, ਮੈਂ ਤੈਨੂੰ ਮਿਲਣ ਨਾ ਅਾੲੀ!!

3. ਖੱਟ ਕੇ ਲਿਅਾਂਦੇ ਡੇਲੇ,
ਮਾਫ ਕਰੀਂ ਸਾਨੂੰ ਸੋਹਣਿਅਾ, ਹੁਣ ਕੋਰੋਨਾ ਜਾਣ ਤੋਂ ਬਾਦ ਹੀ ਹੋਣਗੇ ਮੇਲੇ!!!

4. ਸਾਰਾ ਦਿਨ ਖਾੳੂਂਂਂ ਖਾੳੂ ਂ ਕਰਾੲੀ ਜਾਂਦੇ ਨੇ,
ਬੰਦਿਅਾਂ ਤੋਂ ਤਾਂ ਦੇਖੀ ਜਾੳੂਗੀ, ਅਾਹ ਫੋਨ ਤੇ ਹੀ ਵਾੲਿਰਸ ਫੈਲਾੲੀ ਜਾਂਦੇ ਨੇ!!!!

5. ਗਰਦੀ ਗਰਦੀ ਗਰਦੀ
ਕਿਸੇ ਨੂੰ ਵੀ ਫੋਨ ਨਾ ਕਰਾਂ, ਅਾਹ ਭੈੜੀ ਰਿੰਗ ਟੋਨ ਤੋਂ ਡਰਦੀ!!!!!😀😁

6. ਥਾਪੇ ਥਾਪੇ ਥਾਪੇ
ਜਿਸਦਾ ਵੀ ਜੀਅ ਕਰਦਾ, ਫੋਨ ਕਰ ਲੈਣ ੳੁਹ ਮੈਨੂੰ ਅਾਪੇ!!!!!!

7. ਥਾਪੇ ਥਾਪੇ ਥਾਪੇ
ਮੈਂ ਤਾਂ ਫੋਨ ਓਦੋਂ ਕਰੂੰਗੀ, ਜਦੋਂ ਮੁੱਕਣਗੇ ੲਿਹ ਰਿੰਗਟੋਨ ਦੇ ਸਿਅਾਪੇ!!!!!!!
ਲਓ ਜੀ ਹੁਣ ਤੁਹਾਡੀ ਵਾਰੀ😇👍