ਇਕ ਵਾਰੀ ਕੁੜੀ ਦਾ ਰਿਸ਼ਤਾ ਹੋਇਆ ਕੁੜੀ ਵਾਲੇ ਕਹਿੰਦੇ ਮੁੰਡਾ ਕੀ ਕਰਦਾ ਮੁੰਡੇ ਵਾਲੇ ਮੁੰਡੇ ਕੋਲ 15,20 ਟੈਂਪੂ ਆ 😁 ਕੁੜੀ ਵਾਲਿਆਂ ਨੇ ਲਾਲਚ ਆ ਕੇ ਵਿਆਹ ਕਰ ਦਿੱਤਾ ਓਹ ਬਾਦ ਚ ਪਤਾ ਲਗਿਆ ਟੈਂਪੂ ਦਾ ਨੰਬਰ ਸੀ 1520 😁😁🙄🤣🤣