ਜੋ ਨਸੀਬ ਵਿੱਚ ਹੈ ਉਹੀ ਮਿਲਣਾ
ਜੋ ਨਸੀਬ ਵਿੱਚ ਨਹੀਂ ਹੈ
ਉਹ ਕਦੀ ਨਹੀਂ ਮਿਲਣਾ
ਫਿਰ ਕਿਉਂ ਭੱਜ ਰਹਾ ਹੈ
#ਸਭ ਕੁੱਝ ਪਾਉਣ ਦੀ ਦੋੜ ਵਿੱਚ
ਬਸ #ਨਾਨਕ #ਨਾਮ ਤੇ ਭਰੋਸਾ ਰੱਖ
(ਜੋ ) ਮਿਲਣਾ ਉਸ ਦੀ ਰਜ਼ਾ ਵਿੱਚ
ਰਹਿ ਕੇ ਹੀ ਮਿਲਣਾ