ਕਿਵੇਂ ਸ਼ੁੱਕਰ ਕਰਾਂ ਤੇਰਾ, ਤੂੰ ਰੱਬਾ ਦੇਵੇ ਬੇਸ਼ੁਮਾਰ, ਸਭ ਮਿਹਰਾਂ ਤੇਰੀਆਂ ਨੇ, ਸਿਵੀਆ ਨੂੰ ਕਰ ਦਿੱਤਾ, ਵੱਡੀਆ ਗੱਡੀਆਂ ਤੇ ਸਵਾਰ, ਨੀਤਾਂ ਚੰਗੀਆਂ ਰੱਖੀਆਂ ਨੇ, ਸਿਰ ਝੁੱਕਦਾ ਵਿੱਚ ਸਤਿਕਾਰ, ਰੱਬਾ ਕਦੇ ਮੈਂ ਨਾ ਆਵਣ ਦੇਵੀਂ, ਨਾ ਕਦੇ ਮੈਨੂੰ ਕਰਨ ਦੇਵੀਂ ਹੰਕਾਰ।