ਸ਼ਰੇਆਮ ਵਿਕਦਾ #ਇਸ਼ਕ ਇੱਥੇ, ਸ਼ਰੇਆਮ ਇੱਥੇ ਵਿਕਦਾ ਜ਼ਮੀਰ, ਰੂਹਾਂ ਕੁਰਲਾਉਂਦੀਆ ਨੇ ਯਾਰੋ, ਸੱਚਾ ਇਸ਼ਕ ਹੋਇਆ ਲੀਰੋ ਲੀਰ, ਵਾਂਗ ਕੱਪੜੇ ਦਿਲਦਾਰ ਬਦਲਦੇ, ਹਰ ਭਾਅ ਵਿਕਦੇ ਇੱਥੇ ਸ਼ਰੀਰ, ਇੱਕ ਰਾਤ ਦਾ #ਰਾਂਝਾ ਅੱਜ ਕੱਲ, ਇੱਕ ਰਾਤ ਦੀ ਅੱਜ ਕੱਲ #ਹੀਰ ...