shayari4u shayari4u

ਝੂਠੇ ਰਿਸ਼ਤੇ, ਝੂਠਾ

ਝੂਠੇ ਰਿਸ਼ਤੇ, ਝੂਠਾ ਇਸ਼ਕ ਏ, ਚੱਲਣ ਦੇ,
ਸੱਜਣਾ ਹੁਣ ਨਹੀਂ ਰਹਿਣਾ, ਹੁਣ ਏਥੋਂ ਚੱਲਣ ਦੇ,,

ਦੁਨੀਆਂ ਮੇਰੇ ਬਾਰੇ ਕੀ ਕੁਝ ਕਹਿੰਦੀ ਸੀ,
ਪਰ ਤੂੰ ਨਹੀਂ ਸੀ ਕਹਿਣਾ, ਹੁਣ ਏਥੋਂ ਚੱਲਣ ਦੇ,,

ਮੇਰੀ ਸ਼ਾਇਰੀ, ਮੇਰੀ ਜਜ਼ਬੇ, ਪੜ੍ਹ ਸੁਣ ਲਈਂ,
ਅਜ਼ਮਾਇਆ, ਕੁਝ ਨਹੀਂ ਰਹਿਣਾ ਏਥੋਂ ਚੱਲਣ ਦੇ,,

'maan" ਬੜ੍ਹੇ ਹਮਦਰਦ ਬਣੇ ਉਹ ਫਿਰਦੇ ਸੀ,
ਛੱਡ ਮੈਂ ਕੁਝ ਨਹੀਂ ਕਹਿਣਾ, ਏਥੋਂ ਚੱਲਣ ਦੇ... ✍️