ਲਾ ਕੇ ਰੱਖੂ ਤੈਨੂੰ ਸਦਾ ਹਿੱਕ ਨਾਲ ਨੀ , ਨਿਭੀ ਜਾਵੇ ਰੱਬ ਕਰੇ ਏਦਾ ਤੇਰੇ ਨਾਲ ਨੀ , ਕਦੇ ਜਿੰਦਗੀ ਚੋ ਪਛਤਾਵਾ ਤੈਨੂੰ ਹੋ ਜਾਵੇ ਮੈ ਨੀਵੀ ਕਦੇ ਪਾਉਣ ਦਿੰਦਾ ਨੀ , ਰੱਖੂ ਫੁੱਲਾ ਵਾਗੂੰ ਤੈਨੂੰ ਸਾਭ ਸਾਭ ਕੇ ਝਰੀਟ ਕਦੇ ਆਉਣ ਦਿੰਦਾ ਨੀ