ਰੱਬ ਤੋ ਫਰਿਆਦ ਕਰਾਂ ਤੇਰੀ ਖੁਸ਼ੀਆਂ ਲਈ, ਹਰ ਪਲ ਯਾਦ ਕਰਾਂ ਬਿਨਾ ਸੁਪਨੇ ਵੇਖਿਆਂ ਨੀ... ਪਤਾ ਨੀ ਕਮਲੀਏ ਤੂੰ ਕੀ ਅੰਮ੍ਰਿਤ ਕੋਲੋਂ ਚਾਹੁੰਦੀ ਆ ਮੈ ਆਪਣੀਆਂ ਖੁਸ਼ੀਆਂ ਵੀ ਕੁਰਬਾਨ ਕਰਾਂ ਤੇਰੇ ਲਈ.....