ਦਿਲ ਟੁੱਟਦਾ ਹੈ 💔 ਤਾਂ ਆਵਾਜ਼ ਨਹੀਂ ਆਉਂਦੀ ਹਰ ਕਿਸੇ ਨੂੰ ਮੁਹੱਬਤ 💕 ਰਾਸ ਨਹੀਂ ਆਉਂਦੀ ਇਹ ਤਾਂ ਆਪਣੇ ਆਪਣੇ #ਨਸੀਬ ਦੀ ਗੱਲ ਏ ਸੱਜਣਾ ਕੋਈ ਭੁੱਲਦਾ ਨਹੀਂ ਤੇ ਕਿਸੇ ਨੂੰ #ਯਾਦ ਹੀ ਨਹੀਂ ਆਉਦੀ...