ਓਹਦੀ ਦੀਦ ‘ਚ ਤੜਪਨ ਦਿਨ ਰਾਤ ਮਿਲੇ ਨਾ ਰਾਹਤ ਉਡੀਕ ‘ਚ ਥੱਕੇਆਂ ਨੂੰ..!! ਹੋ ਜਾਵੇ ਜੇ ਯਾਰ ਦਾ ਦੀਦਾਰ ਤਾਂ ਚੈਨ ਮਿਲ ਜਾਵੇ ਇਹਨਾਂ ਅੱਖੀਆਂ ਨੂੰ...🌹