ਸੁੱਚੀਆਂ ਪਾਕ ਅਸੀਸਾਂ ਹੁੰਦੀਆ ਦੁਨੀਆਂ ਤੋਂ ਨਾ ਰੀਸਾਂ ਹੁੰਦੀਆਂ, ਤੇਰਾ ਚੁੰਮਣ ਮੱਥੇ ਦੀਆਂ ਲਕੀਰਾਂ ਰੋਸ਼ਨ ਕਰ ਦਿੰਦਾ ਸੱਚਾ ਪਿਆਰ ਤਾਂ ਸੱਜਣਾ ਵੇ ਤਕਦੀਰਾਂ ਰੋਸ਼ਨ ਕਰ ਦਿੰਦਾ,