ਮਾਨਾ ਮੋਹਲਤ ਦੇ ਦੇਵੀ ਜੇ ਦੇ ਸਕਦਾ ਸੱਤ ਜਨਮਾ ਲਈ ਸਾਡਾ ਹੋ ਤੂੰ ਰਹਿ ਸਕਦਾ, ਵੰਗਾਂ , ਕੋਕੇ , ਹਾਰ , ਝਾਂਜਰਾਂ ਰੱਖ ਕੋਲੇ ਹਾਰ ਬਾਹਵਾਂ ਦਾ ਤੇਰਾ ਏ ਪਹਿਚਾਣ ਸਾਡੀ ਜਿਉਣ ਜੋਗੀਏ ਤੂੰ ਏ ਐ ਹੁਣ ਸਾਡੀ ਜਾਨ ਸਾਡੀ,