ਤੈਨੂੰ ਮੈਂ ਜਾਨੇ ਮੇਰੀਏ 😍ਬੜਾ ਹੀ ਪਿਆਰ ਕਰਦਾ 😘 ❤ਤੇਰਾ ਮੈਂ ਜਾਨੇ ਮੇਰੀਏ ਦਿਲੋਂ ਸਤਿਕਾਰ ਕਰਦਾ ❤ 😎 ਲੇਹਰੀ ਦੇ ਲੇਖਾਂ ਵਿਚ ਲਿਖਤਾ✍ ਤੈਨੂੰ ਜਿਹਨੇ 👏ਉਸ ਰੱਬ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ👏