ਦੋ ਦਿਲਾਂ ਦੇ #ਪਿਆਰ ਦਾ ਤਾ ਪਤਾ ਨਹੀ, ਪਰ ਇੱਕ ਤਰਫਾ ਪਿਆਰ ਦਾ #ਮਜ਼ਾ ਹੀ ਹੋਰ ਹੈ, ਆਪ #ਰੋਣਾ ਤੜਫ਼ਨਾ ਪਰ ਉਸਨੂੰ ਖ਼ਬਰ ਨਾ ਹੋਣੀ, ਉਸਦੀ ਇਹ #ਸਜ਼ਾ ਦੇਣ ਦੀ ਅਦਾ ਹੀ ਕੁਝ ਹੋਰ.