ਜੇ ਮੈਂ ਭੁਲਣਹਾਰ ਹਾਂ ਤਾਂ ਮੈਨੂੰ ਬਖਸ਼ ਲਈ ਦਾਤਿਆ, ਪਰ ਆਪਣੇ ਤੋਂ ਕਦੀ ਦੂਰ ਨਾ ਕਰੀ, ਜਪਦਾ ਰਹਾ ਤੇਰਾ ਨਾਮ ਹਰ ਵੇਲੇ ਇਹ ਕਿਰਪਾ ਮੇਰੇ ਤੇ ਬਣਾਈ ਵਾਹਿਗੁਰੂ ਜੀ