Manbeer Singh Manbeer Singh

ਤਿੰਨ ਕਹਾਣੀਆਂ ਇੱਕ

ਤਿੰਨ ਕਹਾਣੀਆਂ ਇੱਕ ਵਾਰ =

ਸਾਰੇ ਪਿੰਡ ਵਾਸੀਆਂ ਨੇ ਮੀਂਹ ਲਈ ਅਰਦਾਸ ਕਰਨ ਦਾ ਫੈਸਲਾ ਕੀਤਾ , ਅਰਦਾਸ ਸਮੇਂ ਸਾਰੇ ਇਕੱਠੇ ਹੋਏ ਪਰ ਸਿਰਫ਼ ਇੱਕ ਹੀ ਬੱਚਾ ਨਾਲ ਛੱਤਰੀ ਲੈ ਕੇ ਆਇਆ ਸੀ । - ਇਹ ਹੈ ਵਿਸ਼ਵਾਸ ||

ਜਦੋਂ ਤੁਸੀਂ ਹਵਾ ਵਿਚ ਇਕ ਸਾਲ ਦੇ ਬੱਚੇ ਨੂੰ ਉਛਾਲਦੇ ਹੋ ਤਾਂ ਉਹ ਹਸਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਤੁਸੀਂ ਉਸ ਨੂੰ ਫੜ੍ਹ ਲਵੋਗੇ । - ਇਹ ਹੈ ਭਰੋਸਾ ||

ਹਰ ਰਾਤ ਸੌਣ ਸਮੇਂ ਸਾਨੂੰ ਸਵੇਰ ਤੱਕ ਜਿਉਂਦੇ ਰਹਿਣ ਦਾ ਕੋਈ ਭਰੋਸਾ ਨਹੀਂ ਹੁੰਦਾ , ਪਰ ਫਿਰ ਵੀ ਅਸੀਂ ਸਵੇਰ ਲਈ ਅਲਾਰਮ ਲਗਾਉਂਦੇ ਹਾਂ । - ਇਹ ਹੈ ਉਮੀਦ ||