ਰੋਣਾ ਸਾਡੇ ਪੱਲੇ ਪਾ ਗਏ ਕਾਹਦਾ ਜਸ਼ਨ ਮਨਾਮਾ, ਅੱਜ ਕਹਿਦੇ ਤੇਰਾ ਜਨਮਦਿਨ ਆ ਪਰ ਤੂੰ ਨਹੀ ਤਾਂ ਕਿਸ ਲਈ ਕੇਕ ਮੈਗਵਾਵਾਂ, ਫ਼ਤੇਹਪੁਰੀਆ ਓਦਾਂ ਤਾ ਜੱਗ ਜਿਉਂਦਿਆਂ ਦੇ ਮੇਲੇ ਆ ਕਿਥੇ ਭੁਲਦੇ ਆ ਜਿਹੜੇ ਵਸਦੇ ਵਿਚ ਸਾਹਾਂ...... 😭😭😭